Welcome to the SALP Dictionary

Word Word Class Pronunciation
PunjabiWord classPronunciation
ਵਿਦਿਆਲਾn.m/Vidia:la:/
ਜਮਾਤn.f/jama:t/
ਵਿਦਿਆਰਥੀ ਵਿਦਿਆਰਥਣn.m n.f/vidya:rthi:/ /vidya:rthan/
ਉਸਤਾਦ ਉਸਤਾਨੀn.m n.fusta:d / usta:ni:
ਇਮਾਰਤn.f/ima:rat/
ਖੇਡ ਦਾ ਮੈਦਾਨn.m/khed da: maida:n/
ਕਲਮn.f/qalam/
ਕਿਤਾਬn.f/kita:b/
ਕਾਗ਼ਜ਼n.m/ka:Ghaz/
ਕੁਰਸੀn.f/kursi:/
ਕੈਂਚੀn.f/kai~nci:/
ਕੂੜਾn.m/ku:Ra:/
ਵਰਜ਼ਿਸn.f/varzish/
ਅਭਿਆਸn.m/abhiya:s/
ਸ਼ਬਦਕੋਸ਼n.m/shabadkosh/
ਜਾਣਕਾਰੀn.f/ja:nka:ri:/
ਪੜ੍ਹਾਈn.f/paRa:i:/
ਇਮਤਿਹਾਨn.m/imtiha:n/
ਬੂਹਾn.m/bu:ha:/
ਮੇਜ਼n.m/mez/
ਪੱਖਾn.m/pakkha:/
ਤਾਕੀn.f/ta:ki:/
ਕੰਧn.f/k~ndh/
ਛੱਤn.f/chatt/
ਛੱਤn.f/chatt/
ਠੀਕadj./Thi:k/
ਘੜੀn.f/ghaRi:/
ਸਵਾਲn.m/sava:l/
ਜਵਾਬn.m/java:b/
ਜਮਾਤੀ ਜਮਾਤਣn.m n.f/jama:ti:/ /jama:tan/
ਮਿੱਤਰ ਸਹੇਲੀn.m n.f/mittar/ /saheli:/
ਕਮਰਾn.m/kamara:/
ਦਫ਼ਤਰn.mdafatar
ਅੱਜAdvajj
ਕੱਲ੍ਹAdvkal'h
ਕੱਲ੍ਹAdvkal'h
ਪਰਸੋਂAdvparas~o
ਪਰਸੋਂAdvparas~o
ਤਾਰੀਖ਼n.fta:ri:kh
ਸਮਾਂn.msam~a:
ਦਿਨn.mdin
ਸਵੇਰਾn.msavera:
ਸ਼ਾਮn.fsha:m
ਦੋਪਹਿਰn.fdopahar
ਰਾਤn.fra:t
ਖੇਡn.fkheD
ਤਸਵੀਰn.ftasvi:r
ਨਕਸ਼ਾn.mnakasha:
ਹਫ਼ਤਾn.mhafata:
ਹਫ਼ਤੇ ਦਾ ਅਖ਼ੀਰn.mhafate da: akhi:r
ਵਿਹਲFvihel
ਘਰn.mghar
ਅੰਤn.ma~nt
ਗੁਸਲਖਾਨਾn.mgusal kha:na:
ਗ਼ਲਤੀn.fgalati:
ਮੰਜੀn.fma~nji:
ਬਰਾਂਡਾn.mbara~nDa:
ਤੋਹਫ਼ਾn.mtohfa:
ਤਹਿਖਾਨਾn.mtehkha:na
ਖਾਣਾ ਖਾਣ ਵਾਲਾ ਕਮਰਾn.mkhana: kha:n va:la kamara:
ਰਸੋਈn.frasoi:
ਬੈਠਕn.fbaiThak
ਸੌਣ ਵਾਲਾ ਕਮਰਾn.msauN vala kamra:
ਪ੍ਰਾਹੁਣਾ ਪ੍ਰਾਹੁਣੀn.m n.fprauhNa:
ਮੇਜ਼ਬਾਨn.mmezba:n
ਮੰਜ਼ਲ/ਫਰਸ਼n.m n.fma~nzal
ਕਿਰਾਇਆn.mkira:ya
ਕਿਰਾਏਦਾਰn.mkirayeda:r
ਮਕਾਨ ਮਾਲਕ/ ਮਕਾਨ ਮਾਲਕਣn.mmaka:n ma:lak
ਵਿਹੜਾn.mvihRa:
ਰੋਸ਼ਨਦਾਨn.mroshanda:n
ਪਰਦਾn.mparda:
ਬਿਸਤਰਾn.mbistra:
ਚਾਦਰn.fca:dar
ਸਿਰ੍ਹਾਣਾn.msirha:na:
ਗਮਲਾn.mgamla:
ਗੱਦਾn.mgadda:
ਗਲੀਚਾn.mgali:cha:
ਮਠਿਆਈn.fmaThia:i:
ਝੌਂਪੜੀn.fjho~pRi:
ਜਿੰਦਰਾn.mjindara:
ਚਾਬੀn.fca:bi:
ਕੰਬਲ਼n.mka~mbal
ਰਜਾਈn.fraza:i:
ਤੌਲੀਆn.mtauliya:
ਅਲਮਾਰੀn.falma:ri
ਡੱਬਾn.mDabba:
ਮੇਜ਼ ਪੋਸ਼n.mmezposh
ਲਫ਼ਜ਼n.mlafaz
ਮਤਲਬn.mmatlab
ਚੁੱਲ੍ਹਾn.mcu:llha:
ਪਤੀਲਾn.mpati:la:
ਕੜਾਹੀn.fkaRa:hi:
ਭਾਂਡੇn.mbhandhe
ਛੁਰੀn.fchuri:
ਕਾਂਟਾn.mk~a:nTa:
ਚਮਚਾn.mcamcha:
ਥਾਲ਼ੀn.ftha:li:
ਕੌਲੀn.fkauli: